ਵੈੱਬਸਾਈਟ ਪ੍ਰਬੰਧਨ ਅਤੇ ਪ੍ਰਕਾਸ਼ਨ ਪਲੇਟਫਾਰਮ (ਅਨੁਵਾਦਕ)

ਤੁਹਾਡੀ ਵੈੱਬਸਾਈਟ ਕਿਸੇ ਵੀ ਭਾਸ਼ਾ ਵਿੱਚ – ਜਲਦੀ ਨਾਲ ਅਤੇ ਆਸਾਨ

ਅਨੁਵਾਦਕ ਇੱਕ ਅਜਿਹਾ ਪਲੇਟਫਾਰਮ ਹੈ ਜੋ ਅਨੇਕ ਭਾਸ਼ਾਵਾਂ ਵਿੱਚ ਤੁਹਾਡੀ ਵੈੱਬਸਾਈਟ ਨੂੰ ਬਣਾਉਣ, ਲਾਂਚ ਕਰਨ ਅਤੇ ਅਨੁਕੂਲ ਬਣਾਉਣ ਦੀ ਪ੍ਰਕਿਰਿਆ ਨੂੰ ਜਲਦੀ ਕਰਦਾ ਹੈ। ਇਹ ਪਲੇਟਫਾਰਮ ਤੇਜ਼ੀ ਨਾਲ ਗੋ-ਟੂ-ਮਾਰਕੀਟ ਅਤੇ ਸਰਲ ਕੰਟੈਂਟ ਪ੍ਰਬੰਧਨ ਦੇ ਨਾਲ ਤੁਹਾਨੂੰ ਗਾਹਕਾਂ ਨਾਲ ਉਨ੍ਹਾਂ ਦੀ ਭਾਸ਼ਾ ਵਿੱਚ ਜੁੜਨ ਦੇ ਯੋਗ ਬਣਾਉਂਦਾ ਹੈ।

ਆਪਣੀ ਵੈੱਬਸਾਈਟ ਨੂੰ ਅਨੇਕ ਭਾਸ਼ਾਵਾਂ ਵਿੱਚ ਲਾਂਚ ਕਰੋ

ਤੇਜ਼ੀ ਨਾਲ ਮਾਰਕੀਟ ਵਿੱਚ ਪ੍ਰਵੇਸ਼ ਕਰੋ

ਆਪਣੀ ਵੈੱਬਸਾਈਟ ਨੂੰ ਕਈ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕਰੋ ਅਤੇ ਵਧੇਰੇ ਦਰਸ਼ਕਾਂ ਤੱਕ ਤੇਜ਼ੀ ਨਾਲ ਪਹੁੰਚੋ। ਅਨੁਵਾਦਕ ਨੂੰ ਸੈੱਟ ਅਪ ਕਰਨਾ ਆਸਾਨ ਹੈ। ਇਸਦਾ ਨਿਰੰਤਰ ਲੋਕਲਾਇਜ਼ੇਸ਼ਨ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੀ ਵੈੱਬਸਾਈਟ ਵਿੱਚ ਕੋਈ ਵੀ ਬਦਲਾਅ ਆਪਣੇ ਆਪ ਅਪਡੇਟ ਹੋ ਜਾਣ।

ਸ਼ੁਰੂ ਕਰੋ

ਨਵੀਂ ਮਾਰਕੀਟ ਦੇ ਲਈ ਅਵਸਰ ਪ੍ਰਦਾਨ ਕਰੋ

536 ਮਿਲੀਅਨ ਭਾਰਤੀ-ਭਾਸ਼ਾਵਾਂ ਦੇ ਇੰਟਰਨੈੱਟ ਉਪਭੋਗਤਾਵਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਆਪਣੇ ਪ੍ਰਤੀਯੋਗੀਆਂ ਤੋਂ ਅੱਗੇ ਰਹੋ। ਅਨੁਵਾਦਕ ਤੁਹਾਡੀ ਵੈੱਬਸਾਈਟ ਦਾ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਕਰਦਾ ਹੈ ਅਤੇ ਐੱਸ.ਈ.ਓ ਅਨੁਕੂਲਤਾ ਨੂੰ ਯਕੀਨੀ ਬਣਾਉਂਦਾ ਹੈ, ਜੋ ਉਪਭੋਗਤਾ ਲਈ ਉਸਦੀ ਸਥਾਨਕ ਭਾਸ਼ਾ ਵਿੱਚ ਖੋਜਣਾ ਅਤੇ ਪਤਾ ਲਗਾਉਣਾ ਅਸਾਨ ਬਣਾਉਂਦਾ ਹੈ।

ਸ਼ੁਰੂ ਕਰੋ

ਸੰਸਾਧਨਾਂ ਨੂੰ ਅਨੁਕੂਲ ਬਣਾਓ ਅਤੇ ਲਾਗਤ ਨੂੰ ਘਟਾਓ

ਬਹੁਭਾਸ਼ਾਈ ਵੈੱਬਸਾਈਟ ਲੋਕਲਾਇਜ਼ੇਸ਼ਨ 'ਤੇ ਲੱਗਣ ਵਾਲੇ ਸਮੇਂ ਅਤੇ ਮਿਹਨਤ ਦੀ ਬਚਤ ਕਰੋ। ਅਨੁਵਾਦਕ ਦੇ ਕੁਸ਼ਲ ਕਾਰਜ ਪ੍ਰਵਾਹ  ਲਾਗਤ-ਪ੍ਰਭਾਵੀ ਹਨ ਅਤੇ ਤੁਹਾਨੂੰ ਤੁਹਾਡੇ ਇਨ-ਹਾਊਸ ਸੰਸਾਧਨਾਂ ਨੂੰ ਅਨੁਕੂਲ ਬਣਾਉਣ ਦੇ ਸਮੱਰਥ ਬਣਾਉਂਦੇ ਹਨ, ਜਿਸ ਨਾਲ ਤੁਹਾਡੇ ਕਾਰੋਬਾਰ ਨੂੰ ਬੁਨਿਆਦੀ ਸੰਚਾਲਨ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਸਹਾਇਤਾ ਮਿਲਦੀ ਹੈ।

ਸ਼ੁਰੂ ਕਰੋ

ਬਹੁਭਾਸ਼ਾਈ ਐੱਸ.ਈ.ਓ ਦੇ ਨਾਲ ਵੈੱਬਸਾਈਟਾਂ ਨੂੰ ਖੋਜਣ ਯੋਗ ਬਣਾਓ

ਪ੍ਰਸਿੱਧ ਸਰਚ ਇੰਜਨਾਂ ਦੁਆਰਾ ਲਗਾਈਆਂ ਗਈਆਂ ਰੁਕਾਵਟਾਂ ਨੂੰ ਦੂਰ ਕਰੋ ਅਤੇ ਆਪਣੀ ਵੈੱਬਸਾਈਟ ਦੇ ਅਨੇਕ ਭਾਸ਼ਾਵਾਂ ਵਿੱਚ ਖੋਜੇ ਜਾਣ ਦੀ ਸੰਭਾਵਨਾ ਨੂੰ ਵਧਾਓ। ਅਨੁਵਾਦਕ ਦੇ ਨਾਲ, ਤੁਸੀਂ ਆਪਣੇ ਕੰਟੈਂਟ ਨੂੰ ਐਸ.ਈ.ਓ-ਅਨੁਕੂਲ ਬਣਾ ਸਕਦੇ ਹੋ ਅਤੇ ਬਿਲਟ-ਇਨ ਵੈੱਬ ਐਨਾਲਿਟਿਕਸ ਦੇ ਨਾਲ ਆਪਣੀ ਵੈੱਬਸਾਈਟ ਦੀ ਕਾਰਜ ਕਿਰਿਆ ਨੂੰ ਟ੍ਰੈਕ ਕਰ ਸਕਦੇ ਹੋ।

ਸ਼ੁਰੂ ਕਰੋ

ਕੰਮ ਵਿੱਚ ਬਹੁਤ ਵਿਅਸਤ ਰਹਿੰਦੇ ਹੋਏ ਵੀ ਅਸਾਨੀ ਨਾਲ ਸਕੇਲ ਅਤੇ ਪ੍ਰਬੰਧਿਤ ਕਰੋ

ਜਿਵੇਂ ਹੀ ਤੁਹਾਡਾ ਕੰਟੈਂਟ ਅਨੇਕ ਭਾਸ਼ਾਵਾਂ ਵਿੱਚ ਵੱਧਦਾ ਜਾਵੇਗਾ, ਓਵੇਂ ਹੀ ਤੁਹਾਡੇ ਸਰਚ ਹਿਟਸ ਅਤੇ ਆਨਲਾਈਨ ਟ੍ਰੈਫਿਕ ਵੀ ਵਧੇਗੀ। ਅਨੁਵਾਦਕ ਤੁਹਾਨੂੰ ਕਿਸੇ ਵੀ ਭਾਸ਼ਾ ਲਈ ਬਹੁ-ਭਾਸ਼ਾਈ ਡੋਮੇਨ, ਹੋਸਟਿੰਗ ਅਤੇ ਸਰਵਰ ਦੀਆਂ ਜ਼ਰੂਰਤਾਂ ਨੂੰ ਅਸਾਨੀ ਨਾਲ ਪ੍ਰਬੰਧਿਤ ਕਰਨ ਦੇ ਯੋਗ ਬਣਾਉਂਦਾ ਹੈ, ਇਸ ਤਰ੍ਹਾਂ ਤੁਹਾਡੀਆਂ ਟੀਮਾਂ ਨੂੰ ਉਨ੍ਹਾਂ ਦੇ ਮੁੱਖ ਉਤਪਾਦਾਂ 'ਤੇ ਧਿਆਨ ਕੇਂਦਰਿਤ ਕਰਨ ਵਿੱਚ ਸਹਾਇਤਾ ਕਰਦਾ ਹੈ!

ਸ਼ੁਰੂ ਕਰੋ

ਕੋਈ ਕੋਡਿੰਗ ਨਹੀਂ। ਕੋਈ ਪਰੇਸ਼ਾਨੀ ਨਹੀਂ।

ਅਨੁਵਾਦਕ ਸਹਿਜੇ ਹੀ ਤੁਹਾਡੀ ਵੈੱਬਸਾਈਟ ਨਾਲ ਏਕੀਕ੍ਰਿਤ ਹੋ ਜਾਂਦਾ ਹੈ ਜਿਸ ਵਿੱਚ ਜ਼ੀਰੋ ਕੋਡਿੰਗ ਯਤਨ ਅਤੇ ਘੱਟ ਤੋਂ ਘੱਟ ਆਈ.ਟੀ ਨਿਰਭਰਤਾ ਦੀ ਲੋੜ ਹੁੰਦੀ ਹੈ। ਇਸਦੇ ਉੱਨਤ ਡੇਟਾ ਸੁਰੱਖਿਆ ਉਪਾਅ ਇਹ ਯਕੀਨੀ ਬਣਾਉਂਦੇ ਹਨ ਕਿ ਤੁਹਾਡਾ ਕੰਟੈਂਟ ਮਹਿਫੂਜ਼ ਅਤੇ ਪ੍ਰਮਾਣਿਤ ਪ੍ਰਸਥਿਤੀ ਵਿੱਚ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਜਾਵੇ।

ਸ਼ੁਰੂ ਕਰੋ

ਇੰਡਸਟਰੀ ਦੇ ਆਗੂਆਂ ਦੀ ਇੱਕ ਦਹਾਕੇ ਦੀ ਭਾਸ਼ਾਈ ਅਤੇ ਤਕਨੀਕੀ ਮੁਹਾਰਤ ਦੁਆਰਾ ਸਮਰਥਿਤ ਉੱਤਮ ਭਾਸ਼ਾ ਤਕਨਾਲੋਜੀਆਂ ਨਾਲ ਬਣਾਇਆ ਗਿਆ ਅਨੁਵਾਦਕ, ਹੁਣ ਤੁਹਾਡੀਆਂ ਲੋਕਲਾਇਜ਼ੇਸ਼ਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਹੈ।

ਵੀਡੀਓ ਚਲਾਓ

ਮੁੱਲ ਨਿਰਧਾਰਨ

ਆਪਣੀ ਵੈੱਬਸਾਈਟ ਨੂੰ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹੋ? ਮਾਹਿਰਾਂ ਦੀ ਮਦਦ ਲਵੋ

ਹੁਣ ਰਜਿਸਟਰ ਕਰੋ ਅਤੇ ਦੇਖੋ ਕਿ ਅਨੁਵਾਦਕ ਤੁਹਾਡੀ ਵੈੱਬਸਾਈਟ ਦਾ 11 ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿਚ ਕਿਵੇਂ ਮਦਦ ਕਰਦਾ ਹੈ

ਸਾਡੇ ਉਤਪਾਦਾਂ ਬਾਰੇ ਸਭ ਤੋਂ ਪਹਿਲਾਂ ਜਾਣੋ

ਅਸੀਂ ਹਰ ਜਗ੍ਹਾ ਉਪਲਬਧ ਹਾਂ। ਆਓ, ਸਾਡੇ ਨਾਲ ਸੰਪਰਕ ਕਰੋ!