ਏ.ਆਈ-ਦੁਆਰਾ ਸੰਚਾਲਿਤ ਅਨੁਵਾਦ ਪ੍ਰਬੰਧਨ ਹੱਬ (ਪ੍ਰਬੰਧਕ)

ਸਾਡੇ ਏਕੀਕ੍ਰਿਤ ਏ.ਆਈ ਸੰਚਾਲਿਤ ਹੱਬ ਦੇ ਨਾਲ ਅਨੁਵਾਦ, ਪ੍ਰਬੰਧਨ ਅਤੇ ਸਕੇਲ ਕਰੋ

ਪ੍ਰਬੰਧਕ ਇਕ ਵਿਲੱਖਣ ਕਲਾਊਡ-ਅਧਾਰਿਤ, ਏ.ਆਈ-ਦੁਆਰਾ ਸੰਚਾਲਿਤ ਅਨੁਵਾਦ ਪ੍ਰਬੰਧਨ ਹੱਬ ਹੈ ਜੋ ਤੇਜ਼ੀ ਨਾਲ, ਅਸਾਨ ਅਤੇ ਸਹੀ ਲੋਕਲਾਇਜ਼ੇਸ਼ਨ ਨੂੰ ਯਕੀਨੀ ਬਣਾਉਂਦਾ ਹੈ। ਹੁਣ ਤੁਸੀਂ ਆਪਣੇ ਕੰਮ ਨੂੰ ਸਵੈਚਾਲਿਤ ਤਰੀਕੇ ਨਾਲ ਵਿਵਸਥਿਤ ਕਰ ਸਕਦੇ ਹੋ, ਅਤੇ ਆਪਣੇ ਬਹੁਭਾਸ਼ਾਈ ਕੰਟੈਂਟ ਦਾ ਪ੍ਰਬੰਧਨ ਕਰਦੇ ਹੋਏ, ਪ੍ਰਕਿਰਿਆਵਾਂ ਨੂੰ ਜਲਦੀ ਪੂਰਾ ਕਰ ਸਕਦੇ ਹੋ – ਇਹ ਸਭ ਕੁਝ ਇਕ ਕੁਸ਼ਲ ਪਲੇਟਫਾਰਮ 'ਤੇ।

ਤੁਹਾਡੀਆਂ ਸਾਰੀਆਂ ਅਨੁਵਾਦ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਕ ਸਹਿਜ ਗਿਆਨ ਯੁਕਤ ਪਲੇਟਫਾਰਮ

ਵੱਡੇ ਪੈਮਾਨੇ ਦੇ ਪ੍ਰੋਜੈਕਟਾਂ ਦੇ ਨਾਲ ਆਪਣੇ ਟੌਪਲਾਈਨ ਨੂੰ ਵਧਾਓ

ਪ੍ਰਬੰਧਕ ਤੁਹਾਨੂੰ ਵੱਡੇ ਪੈਮਾਨੇ ਤੇ ਅਸਾਨੀ ਨਾਲ ਵੱਡੇ ਪ੍ਰੋਜੈਕਟਾਂ ਦਾ ਪ੍ਰਬੰਧਨ ਕਰਨ ਵਿਚ ਅਤੇ ਤੁਹਾਡੇ ਰੈਵੇਨਿਊ ਵਿੱਚ ਮਹੱਤਵਪੂਰਨ ਵਾਧਾ ਕਰਨ ਵਿਚ ਸਹਾਇਤਾ ਕਰਦਾ ਹੈ। ਤੁਸੀਂ ਰੀਅਲ-ਟਾਈਮ ਵਿਚ ਸਰੋਤਾਂ ਅਤੇ ਕੰਮ ਦੀ ਪ੍ਰਗਤੀ ਦੇ ਪ੍ਰਬੰਧਨ ਦੀ ਨਿਗਰਾਨੀ ਕਰਦੇ ਹੋਏ, ਇੱਕ ਹੀ ਪ੍ਰੋਜੈਕਟ 'ਤੇ ਕੰਮ ਕਰਨ ਵਾਲੇ ਯੋਗ ਅਨੁਵਾਦਕਾਂ ਬਾਰੇ ਆਸਾਨੀ ਨਾਲ ਪਤਾ ਲਗਾ ਸਕਦੇ ਹੋ ਅਤੇ ਉਹਨਾਂ ਨਾਲ ਮਿਲਕੇ ਕੰਮ ਕਰ ਸਕਦੇ ਹੋ।

ਸ਼ੁਰੂ ਕਰੋ

Improve Productivity
by up to 400%

ਪ੍ਰਬੰਧਕ ਦੀਆਂ ਸਰਵੋਤਮ ਅਨੁਵਾਦ ਤਕਨਾਲੋਜੀਆਂ ਤੁਹਾਡੀ ਕੰਮ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਂਦੀਆਂ ਹਨ ਅਤੇ ਤੁਹਾਨੂੰ ਆਪਣੇ ਅਨੁਵਾਦ ਨੂੰ ਸਵੈਚਾਲਿਤ ਕਰਕੇ ਤੁਹਾਡੇ ਪ੍ਰੋਜੈਕਟਾਂ ਨੂੰ 4 ਗੁਣਾ ਜਲਦੀ ਡਿਲੀਵਰ ਕਰਨ ਦੇ ਸਮਰੱਥ ਬਣਾਉਂਦੀਆਂ ਹਨ। ਇਹ ਤੁਹਾਡੇ ਡ੍ਰਾਫਟ ਨੂੰ ਜਲਦੀ ਹੀ ਪਰੂਫਰੀਡ ਕਰਕੇ ਤੁਹਾਡੀ ਸਟੀਕਤਾ ਨੂੰ ਵਧਾਉਂਦਾ ਹੈ, ਇਸ ਤਰ੍ਹਾਂ ਡਿਲੀਵਰ ਕਰਨ ਦੇ ਸਮੇਂ ਤੋਂ ਪਹਿਲਾਂ ਹੀ ਪ੍ਰੋਜੈਕਟਾਂ ਨੂੰ ਚੰਗੀ ਤਰ੍ਹਾਂ ਪੂਰਾ ਕਰਨ ਵਿਚ ਤੁਹਾਡੀ ਮਦਦ ਕਰਦਾ ਹੈ। ਇਸ ਨਾਲ ਤੁਸੀਂ ਆਪਣੇ ਖਰਚਿਆਂ ਨੂੰ 40% ਤੱਕ ਘੱਟ ਕਰ ਸਕਦੇ ਹੋ।

ਸ਼ੁਰੂ ਕਰੋ

Reduce translation
efforts by 80%

ਸਵੈਚਾਲਿਤ ਅਨੁਵਾਦ ਪ੍ਰਣਾਲੀ ਇੰਟੈਲੀਜੈਂਟ ਮਸ਼ੀਨ ਅਨੁਵਾਦ ਦੁਆਰਾ ਸੰਚਾਲਿਤ ਹੁੰਦੀ ਹੈ ਜੋ ਮਨੁੱਖੀ ਦਖਲਅੰਦਾਜ਼ੀ ਨੂੰ ਪ੍ਰਭਾਵੀ ਤੌਰ ਤੇ ਘਟਾਉਂਦੀ ਹੈ। ਪ੍ਰਬੰਧਕ 80% ਤੱਕ ਯਤਨਾਂ ਨੂੰ ਘਟਾਉਣ, ਟਰਨ ਅਰਾਊਂਡ ਸਮੇਂ ਨੂੰ ਘਟਾਉਣ ਅਤੇ ਅਨੁਭਵੀ ਅਨੁਵਾਦਕਾਂ ਲਈ ਕੰਮ ਦੀ ਕਾਰਗੁਜ਼ਾਰੀ ਨੂੰ ਵਧਾਉਣ ਵਿੱਚ ਤੁਹਾਡੀ ਸਹਾਇਤਾ ਕਰਦਾ ਹੈ। ਇਹ ਨਵੇਂ ਲੋਕਾਂ ਨੂੰ ਅਨੁਵਾਦ ਉਦਯੋਗ ਵਿੱਚ ਆਪਣਾ ਕਰੀਅਰ ਬਣਾਉਣ ਦੇ ਯੋਗ ਵੀ ਬਣਾਉਂਦਾ ਹੈ।

ਸ਼ੁਰੂ ਕਰੋ

ਵੱਧ ਪ੍ਰੋਜੈਕਟਾਂ ਤੱਕ ਐਕਸੈਸ ਪ੍ਰਾਪਤ ਕਰਕੇ ਵਧੇਰੇ ਕਮਾਓ

ਇੱਕ ਸਹਿਜ ਗਿਆਨ ਯੁਕਤ ਇੰਟਰਫੇਸ ਅਤੇ ਇੰਟੈਲੀਜੈਂਟ ਤਕਨਾਲੋਜੀਆਂ ਦੇ ਨਾਲ, ਪ੍ਰਬੰਧਕ ਤੁਹਾਨੂੰ ਘੱਟ ਸਮਾਂ ਸੀਮਾ ਵਿੱਚ ਜਿਆਦਾ ਪ੍ਰੋਜੈਕਟ ਡਿਲੀਵਰ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਤੁਸੀਂ ਇਨਬਿਲਟ ਮਾਰਕੀਟਪਲੇਸ ਤੋਂ ਵਧੇਰੇ ਅਨੁਵਾਦ ਦਾ ਕੰਮ ਲੈਣ ਅਤੇ ਆਪਣੀ ਆਮਦਨ ਵਧਾਉਣ ਦੇ ਯੋਗ ਬਣਦੇ ਹੋ।

ਸ਼ੁਰੂ ਕਰੋ

Get high volume projects
done quickly

ਬਹੁਤੇ ਉਦਯੋਗਾਂ ਨੂੰ ਉਚਿਤ ਸਮੇਂ ਦੇ ਅੰਦਰ ਵੱਡੀ ਮਾਤਰਾ ਵਿੱਚ ਕੰਟੈਂਟ ਦਾ ਅਨੁਵਾਦ ਪ੍ਰਾਪਤ ਕਰਨਾ ਮੁਸ਼ਕਿਲ ਲੱਗਦਾ ਹੈ। ਪ੍ਰਬੰਧਕ ਦੇ ਨਾਲ, ਵੱਡੇ ਪੈਮਾਨੇ ਤੇ ਉੱਚ ਮਾਤਰਾ ਦੇ ਪ੍ਰੋਜੈਕਟਾਂ ਦਾ ਪ੍ਰਬੰਧਨ ਕਰਨਾ ਅਤੇ ਸੰਸਾਧਨਾਂ ਅਤੇ ਕੰਮ ਦੀ ਪ੍ਰਗਤੀ ਦੇ ਪ੍ਰਬੰਧਨ ਦੀ ਨਿਗਰਾਨੀ ਕਰਨਾ ਇੱਕ ਬਹੁਤ ਸਰਲ ਕੰਮ ਜਾਪਦਾ ਹੈ। ਉਦਯੋਗ ਇਨ-ਹਾਊਸ ਕੰਮ ਕਰਨ ਦਾ ਵਿਕਲਪ ਚੁਣ ਸਕਦੇ ਹਨ, ਜਾਂ ਇੱਕ ਸਰਵੋਤਮ ਅਨੁਵਾਦ ਏਜੰਸੀ ਜਾਂ ਫ੍ਰੀਲੈਂਸਰ ਵਿੱਚੋਂ ਇੱਕ ਨੂੰ ਚੁਣ ਸਕਦੇ ਹਨ ਅਤੇ ਆਪਣਾ ਕੰਮ ਅਸਾਨੀ ਨਾਲ ਕਰਵਾ ਸਕਦੇ ਹਨ!

ਸ਼ੁਰੂ ਕਰੋ

ਨਿਰਵਿਘਨ ਅਨੁਵਾਦ ਪ੍ਰਬੰਧਨ

ਪ੍ਰਬੰਧਕ ਉਦਯੋਗਾਂ ਨੂੰ ਆਪਣੇ ਰੀਅਲ-ਟਾਈਮ ਪ੍ਰੋਜੈਕਟ ਮੈਨੇਜਮੈਂਟ ਡੈਸ਼ਬੋਰਡ ਦੇ ਨਾਲ ਸਮਾਂ-ਸੀਮਾ, ਲਾਗਤ ਅਤੇ ਸਟੀਕਤਾ ਦੀ ਸਪੱਸ਼ਟ ਪ੍ਰਤੱਖਤਾ ਪ੍ਰਦਾਨ ਕਰਕੇ ਪੂਰੀ ਪਾਰਦਰਸ਼ਤਾ ਅਤੇ ਨਿਯੰਤਰਣ ਪ੍ਰਦਾਨ ਕਰਦਾ ਹੈ। ਉਦਯੋਗ ਹੁਣ ਇਹ ਜਾਣਨ ਦੇ ਯੋਗ ਹਨ ਕਿ ਇੱਕ ਪ੍ਰੋਜੈਕਟ ਕਿੰਨੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਉਦਯੋਗ ਅਨੁਵਾਦ ਦੀ ਇੱਕ ਸੁਨਿਸ਼ਚਿਤ ਗੁਣਵੱਤਾ ਅਤੇ ਬਿਲਟ-ਇਨ ਸਵੈਚਾਲਿਤ ਗੁਣਵੱਤਾ ਜਾਂਚ ਵੀ ਪ੍ਰਾਪਤ ਕਰਦੇ ਹਨ।

ਸ਼ੁਰੂ ਕਰੋ

ਇੰਡਸਟਰੀ ਦੇ ਆਗੂਆਂ ਦੀ ਇੱਕ ਦਹਾਕੇ ਦੀ ਤਕਨੀਕੀ ਅਤੇ ਭਾਸ਼ਾਈ ਮੁਹਾਰਤ ਦੁਆਰਾ ਸਮਰਥਿਤ ਉੱਤਮ ਭਾਸ਼ਾ ਤਕਨਾਲੋਜੀਆਂ ਨਾਲ ਬਣਾਇਆ ਗਿਆ ਪ੍ਰਬੰਧਕ, ਹੁਣ ਤੁਹਾਡੀਆਂ ਲੋਕਲਾਇਜ਼ੇਸ਼ਨ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਹੈ।

ਵੀਡੀਓ ਚਲਾਓ

ਅਜਿਹੀ ਕੀਮਤ ਚੁਣੋ ਜੋ ਤੁਹਾਡੇ ਕਾਰੋਬਾਰ ਲਈ ਉਚਿਤ ਹੋਵੇ

ਇੱਕ ਡੈਮੋ ਸ਼ੈਡਿਊਲ ਕਰੋ ਅਤੇ ਵੇਖੋ ਕਿ ਪ੍ਰਬੰਧਕ ਅਨੁਵਾਦ ਨੂੰ ਬਿਨਾਂ ਕਿਸੇ ਗਲਤੀ ਦੇ ਕਿਵੇਂ ਤੇਜ਼ ਅਤੇ ਸਰਲ ਬਣਾਉਂਦਾ ਹੈ

ਸਾਡੇ ਉਤਪਾਦਾਂ ਬਾਰੇ ਸਭ ਤੋਂ ਪਹਿਲਾਂ ਜਾਣੋ

ਅਸੀਂ ਹਰ ਜਗ੍ਹਾ ਉਪਲਬਧ ਹਾਂ। ਆਓ, ਸਾਡੇ ਨਾਲ ਸੰਪਰਕ ਕਰੋ!