ਸਾਡੇ ਬਾਰੇ

2009 ਤੋਂ ਇੱਕ ਡਿਜੀਟਲ ਤੌਰ ਤੇ-ਸੰਮਿਲਿਤ ਭਾਰਤ ਦਾ ਨਿਰਮਾਣ ਕਰਨਾ


ਰੇਵਰੀ ਇਕ ਉਦੇਸ਼ ਨੂੰ ਪਹਿਲ ਦੇਣ ਵਾਲੀ ਕੰਪਨੀ ਹੈ। ਅਸੀਂ ਸਾਲ 2009 ਤੋਂ ਭਾਰਤੀ ਇੰਟਰਨੈੱਟ ਤੇ ਭਾਸ਼ਾ ਦੀ ਸਮਾਨਤਾ ਲਿਆਉਣ ਲਈ ਕੰਮ ਕਰ ਰਹੇ ਹਾਂ। ਸਾਡੀਆਂ ਭਾਸ਼ਾ ਤਕਨਾਲੋਜੀਆਂ ਵੱਖ-ਵੱਖ ਉਦਯੋਗਾਂ ਨੂੰ ਸਸ਼ਕਤ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ, ਜਿਨ੍ਹਾਂ ਵਿੱਚ ਬੀ.ਐੱਫ.ਐੱਸ.ਆਈ, ਸਿੱਖਿਆ, ਮੀਡੀਆ ਅਤੇ ਮਨੋਰੰਜਨ, ਈਕਾਮਰਸ ਅਤੇ ਭਾਰਤ ਸਰਕਾਰ ਸ਼ਾਮਿਲ ਹਨ।


ਅਸੀਂ ਹੇਠਾਂ ਲਿਖਿਆਂ ਨੂੰ ਪੂਰਾ ਕਰਨ ਲਈ ਇੱਕ 3*3 ਮਿਸ਼ਨ 'ਤੇ ਹਾਂ:

ਸਾਡੀਆਂ ਤਕਨਾਲੋਜੀਆਂ ਦੇ ਮਾਧਿਅਮ ਨਾਲ ਘੱਟੋ ਘੱਟ 500 ਮਿਲੀਅਨ ਲੋਕਾਂ ਦੇ ਜੀਵਨ ਤੇ ਸਾਰਥਕ ਢੰਗ ਨਾਲ ਪ੍ਰਭਾਵ ਪਾਉਣਾ।

ਭਾਰਤੀ ਭਾਸ਼ਾਵਾਂ ਲਈ ਅਨੁਕੂਲ ਭਾਸ਼ਾ ਦੇ ਮਾਪਦੰਡ ਸਥਾਪਿਤ ਕਰਨਾ ਜੋ ਭਾਰਤ ਦੁਆਰਾ ਪਰਿਭਾਸ਼ਿਤ ਕੀਤੇ ਗਏ ਅਤੇ ਨਿੱਜੀ ਅਧਿਕਾਰ ਵਾਲੇ ਹਨ।

ਉਪਭੋਗਤਾ ਦੇ ਡਿਜੀਟਲ ਸਫਰ ਵਿਚ ਸੰਪੂਰਨ ਭਾਸ਼ਾ ਸ਼ਮੂਲੀਅਤ ਦਾ ਤਜ਼ਰਬਾ ਪ੍ਰਦਾਨ ਕਰਕੇ ਪਸੰਦੀਦਾ ਭਾਸ਼ਾ ਪਲੇਟਫਾਰਮ ਬਣਨਾ, ਜੋ ਲੱਖਾਂ ਭਾਰਤੀ ਲੋਕਾਂ ਦੇ ਲਈ ਇੰਟਰਨੈੱਟ ਦੀ ਵਰਤੋਂ ਆਸਾਨ ਅਤੇ ਤੇਜ਼ ਬਣਾਉਂਦਾ ਹੈ।

30ਮਿਲੀਅਨ+

ਉਪਭੋਗਤਾਵਾਂ ਨੂੰ ਸਸ਼ਕਤ ਬਣਾਇਆ ਗਿਆ

2ਬਿਲੀਅਨ+

ਸ਼ਬਦਾਂ ਦਾ ਅਨੁਵਾਦ ਕੀਤਾ ਗਿਆ

200ਮਿਲੀਅਨ+

ਡਿਵਾਈਸ ਸਮਰਥਿਤ ਹਨ

1.5ਮਿਲੀਅਨ+

ਇੰਡਿਕ ਐਪ ਡਾਊਨਲੋਡ ਹੋਏ

22ਭਾਰਤੀ

ਭਾਸ਼ਾਵਾਂ ਸਮਰਥਿਤ ਹਨ

ਸਾਡੇ ਹੁਣ ਤੱਕ ਦੇ ਸਫਰ ਦੀ ਇਕ ਝਲਕ

ਪ੍ਰੀਲੋਡਰ
 • 2009

  2009

  ਮੋਬਾਈਲ ਫੋਨਾਂ 'ਤੇ ਭਾਰਤੀ-ਭਾਸ਼ਾ ਕੰਪਿਊਟਿੰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਸਥਾਪਨਾ ਕੀਤੀ ਗਈ ਹੈ।

 • 2010

  2010

  ਟ੍ਰਾਂਸਲਿਟਰੇਸ਼ਨ, ਫੋਂਟ ਸਮਰੱਥਾਵਾਂ, ਅਤੇ ਸੈੱਟ-ਟਾਪ ਬਾਕਸਾਂ ਲਈ ਡਿਸਪਲੇ ਸਮਾਧਾਨ ਦੇ ਲਈ ਵਾਇਰਲੈੱਸ ਟੈਕਨਾਲੋਜੀ ਵਿੱਚ ਸਾਡੇ ਪ੍ਰਦਰਸ਼ਨਾਂ ਦੇ ਅਧਾਰ ਤੇ ਸੈਂਟਰ ਆਫ ਐਕਸੀਲੈਂਸ ਦੁਆਰਾ ਉਦਯੋਗ ਦੀਆਂ ਵਿਸ਼ੇਸ਼ਤਾਵਾਂ ਕਰਕੇ ਸਨਮਾਨਿਤ ਕੀਤਾ ਗਿਆ।

 • 2011

  2011

  ਉਹਨਾਂ ਉਦਯੋਗਪਤੀਆਂ ਲਈ ਕੁਆਲਕਾਮ ਦਾ ਕਿਊਪ੍ਰਾਈਜ਼ ਪ੍ਰਾਪਤ ਕੀਤਾ ਜੋ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਤਕਨਾਲੋਜੀ ਨੂੰ ਵਧੇਰੇ ਪਹੁੰਚਯੋਗ ਬਣਾਉਂਦੇ ਹਨ।

 • 2012

  2012

  ਕੁਆਲਕਾਮ ਦੇ ਨਾਲ ਸਾਡੀ ਸਾਂਝੇਦਾਰੀ ਦੇ ਮਾਧਿਅਮ ਨਾਲ ਸਮਾਰਟਫੋਨ 'ਤੇ ਭਾਰਤੀ ਭਾਸ਼ਾਵਾਂ ਨੂੰ ਸਪੋਰਟ ਪ੍ਰਦਾਨ ਕਰਨ ਵਾਲੀ ਵਿਸ਼ਵ ਦੀ ਪਹਿਲੀ ਕੰਪਨੀ ਬਣ ਗਈ।

 • 2013

  2013

  ਓ.ਈ.ਐੱਮ ਉਦਯੋਗ ਗਾਹਕਾਂ ਜਿਵੇਂ ਮਾਈਕ੍ਰੋਮੈਕਸ, ਲਾਵਾ ਇੰਟਰਨੈਸ਼ਨਲ ਲਿਮਿਟਡ, ਆਦਿ ਨੂੰ ਓਨਬੋਰਡ ਕੀਤਾ। ਜਿਵੇਂ ਹੀ ਮਾਰਕੀਟ ਨੇ ਫੀਚਰ ਫੋਨਾਂ ਤੋਂ ਸਮਾਰਟਫੋਨਸ ਵਿਚ ਤਬਦੀਲੀ ਸ਼ੁਰੂ ਕੀਤੀ, ਅਸੀਂ ਲੈਂਗਵੇਜ-ਐਜ਼-ਏ-ਸਰਵਿਸ (ਲਾਸ) ਪਲੇਟਫਾਰਮ ਅਤੇ ਬਹੁ-ਭਾਸ਼ਾਈ ਰੇਵਰੀ ਫੋਨਬੁੱਕ ਨੂੰ ਲਾਂਚ ਕੀਤਾ।

 • 2014

  2014

  ਸਾਡੀ ਪਹਿਲੀ ਲੈਂਗਵੇਜ-ਐਜ਼-ਏ-ਸਰਵਿਸ ਟੈਕਨਾਲੋਜੀ ਨੂੰ ਇੱਕ ਓਨ-ਪ੍ਰੀਮਾਈਸ ਸਮਾਧਾਨ ਵਜੋਂ ਲਾਂਚ ਕੀਤਾ ਅਤੇ ਸਾਡੇ ਪਹਿਲੇ ਉਦਯੋਗ ਗਾਹਕਾਂ ਵਿੱਚੋਂ ਕੁਝ ਜਿਵੇਂ ਕਿ ਐਕਸੇਂਚਰ, ਹੰਗਾਮਾ, ਐੱਚ.ਡੀ.ਐੱਫ.ਸੀ ਸਿਕਿਓਰਿਟੀਜ਼ ਆਦਿ ਨੂੰ ਓਨਬੋਰਡ ਕੀਤਾ।

  ਸਾਡੇ ਪਹਿਲੇ ਸਰਕਾਰੀ ਪ੍ਰੋਜੈਕਟ ਨੂੰ ਪ੍ਰਾਪਤ ਕੀਤਾ

 • 2015

  2015

  $4m ਸੀਰੀਜ਼ ਲਈ ਫੰਡ 'ਚ ਵਾਧਾ ਕੀਤਾ।

  ਲਾਸ 2.0 ਨੂੰ ਕਲਾਊਡ ਪਲੇਟਫਾਰਮ ਦੇ ਤੌਰ ਤੇ ਲਾਂਚ ਕੀਤਾ ਅਤੇ ਹੋਰ ਉਦਯੋਗ ਵਾਲੇ ਗਾਹਕਾਂ ਜਿਵੇਂ ਸਨੈਪਡੀਲ, ਅਭੀਬਸ, ਆਦਿ ਨੂੰ ਓਨਬੋਰਡ ਕੀਤਾ।

  ਸਾਡੇ ਪਹਿਲੇ ਦੇ ਕੁਝ ਭਾਸ਼ਾ ਉਤਪਾਦਾਂ ਜਿਵੇਂ ਕਿ ਸਾਡੇ ਬਹੁਭਾਸ਼ਾਈ ਕੀਪੈਡ, ਸਵਲੇਖ, ਫੋਨਬੁੱਕ ਅਤੇ ਗੂਗਲ ਪਲੇ ਸਟੋਰ ਤੇ ਲੌਕ ਸਕ੍ਰੀਨ ਨੂੰ ਲਾਂਚ ਕੀਤਾ।

 • 2016

  2016

  ਰੇਵਰੀ ਦੇ ਮਸ਼ੀਨ ਅਨੁਵਾਦ (ਐੱਮ.ਟੀ) ਦੇ ਪਹਿਲੇ ਸੰਸਕਰਣ ਨੂੰ ਲਾਂਚ ਕੀਤਾ ਅਤੇ ਇੰਟੈਕਸ, ਇਕਸਿਗੋ, ਮੋਬਿਕਵਿਕ, ਆਦਿ ਨੂੰ ਸ਼ਾਮਲ ਕਰਕੇ ਸਾਡੇ ਉਦਯੋਗ ਗਾਹਕ ਅਧਾਰ ਦਾ ਵਿਸਥਾਰ ਕੀਤਾ।

 • 2018

  2018

  ਇੱਕ ਬਿਹਤਰ ਰੇਵਰੀ ਐੱਮ.ਟੀ ਦੁਆਰਾ ਸੰਚਾਲਿਤ ਏ.ਆਈ-ਸਮਰਥਿਤ ਅਨੁਵਾਦ ਪ੍ਰਬੰਧਨ ਪਲੇਟਫਾਰਮ, ਪ੍ਰਬੰਧਕ ਤੇ ਸਾਡੇ ਕੰਮ ਦੀ ਸ਼ੁਰੂਆਤ ਕੀਤੀ।

  ਰੇਵਰੀ ਦਾ ਪਹਿਲਾ ਇੰਡਿਕ ਵੌਇਸ ਸੰਗ੍ਰਿਹਿ, ਗੋਪਾਲ 12 ਭਾਰਤੀ ਭਾਸ਼ਾਵਾਂ ਵਿੱਚ ਲਾਂਚ ਕੀਤਾ ਗਿਆ।

 • 2019

  2019

  ਅਗਲੇ ਪੰਜ ਸਾਲਾਂ ਵਿੱਚ 500 ਮਿਲੀਅਨ+ ਉਪਭੋਗਤਾਵਾਂ ਤੱਕ ਸਾਡੀ ਪਹੁੰਚ ਅਤੇ ਪ੍ਰਭਾਵ ਨੂੰ ਫਾਸਟ-ਟ੍ਰੈਕ ਕਰਨ ਲਈ ਰਿਲਾਇੰਸ ਜੀਓ ਦੇ ਨਾਲ ਇੱਕ ਰਣਨੀਤਕ ਸਾਂਝੇਦਾਰੀ ਬਣਾਈ ਹੈ।

ਸਾਨੂੰ ਮਾਨਤਾ ਪ੍ਰਾਪਤ ਹੈ

ਕੁਆਲਕਾਮ ਕਿਊ-ਪ੍ਰਾਈਜ਼, 2012
ਮਾਈਕ੍ਰੋਸਾਫਟ ਕੋਡ ਆਫ ਆਨਰ, 2014
ਵੋਡਾਫੋਨ ਐਪ ਸਟਾਰ ਅਵਾਰਡ, 2013
ਆਈ.ਏ.ਐੱਮ.ਏ.ਆਈ ਮੈਂਬਰ, 2017 ਤੋਂ

ਰੇਵਰੀ ਦੀਆਂ ਭਾਰਤੀ-ਭਾਸ਼ਾ ਤਕਨਾਲੋਜੀਆਂ ਨੇ 130+ ਕਾਰੋਬਾਰਾਂ ਨੂੰ ਸਸ਼ਕਤ ਬਣਾਇਆ ਹੈ

ਸਾਡੇ ਨਿਵੇਸ਼ਕ ਸਾਡਾ ਮੁੱਖ ਅਧਾਰ ਹਨ। ਉਹ ਸਾਡੇ ਯਤਨਾਂ ਦਾ ਪੂਰੀ ਤਰ੍ਹਾਂ ਸਮਰਥਨ ਅਤੇ ਉਤਸ਼ਾਹਿਤ ਕਰਦੇ ਹਨ।

ਚੰਗਾ ਕੰਮ ਕਦੇ ਵੀ ਸਨਮਾਨ ਮਿਲਣ ਤੋਂ ਵਾਂਝਾ ਨਹੀਂ ਰਹਿੰਦਾ ਹੈ, ਅਤੇ ਇੱਥੇ ਇਸਦਾ ਪ੍ਰਮਾਣ ਹੈ

ਸਾਡੇ ਉਤਪਾਦਾਂ ਬਾਰੇ ਸਭ ਤੋਂ ਪਹਿਲਾਂ ਜਾਣੋ

ਅਸੀਂ ਹਰ ਜਗ੍ਹਾ ਉਪਲਬਧ ਹਾਂ। ਆਓ, ਸਾਡੇ ਨਾਲ ਸੰਪਰਕ ਕਰੋ!