ਹਰੇਕ ਭਾਰਤੀ ਲਈ, ਉਹਨਾਂ ਦੀ ਆਪਣੀ ਭਾਸ਼ਾ ਵਿੱਚ ਇੰਟਰਨੈੱਟ

68% ਭਾਰਤੀ ਆਨਲਾਈਨ ਉਪਭੋਗਤਾ ਆਪਣੀਆਂ ਮਾਤ ਭਾਸ਼ਾਵਾਂ ਵਿੱਚ ਜਾਣਕਾਰੀ ਤੇ ਭਰੋਸਾ ਕਰਦੇ ਹਨ।

ਸਾਡੀਆਂ ਏ.ਆਈ-ਸੰਚਾਲਿਤ ਭਾਸ਼ਾ ਤਕਨਾਲੋਜੀਆਂ ਅਤੇ ਸਮਾਧਾਨਾਂ ਦੁਆਰਾ ਆਪਣੇ ਗਾਹਕਾਂ ਨਾਲ ਇੱਕ ਅਟੁੱਟ ਵਿਸ਼ਵਾਸ ਦਾ ਨਿਰਮਾਣ ਕਰੋ ਅਤੇ ਉਹਨਾਂ ਨਾਲ ਉਸ ਭਾਸ਼ਾ ਵਿੱਚ ਸੰਪਰਕ ਕਰੋ, ਜਿਸ ਨੂੰ ਉਹ ਸਮਝਦੇ ਹਨ।

 

ਡੈਮੋ ਲਈ ਬੇਨਤੀ ਕਰੋ ਸਾਨੂੰ ਸੰਪਰਕ ਕਰੋ

ਭਾਰਤੀ-ਭਾਸ਼ਾ ਦੇ ਉਪਭੋਗਤਾਵਾਂ ਲਈ ਤੁਹਾਡਾ ਕਾਰੋਬਾਰ ਕਿੰਨਾ ਤਿਆਰ ਹੈ?

ਜਾਂਚ ਕਰਕੇ ਦੇਖੋ!

0 m+
ਨਾਗਰਿਕਾਂ ਨੂੰ ਸਸ਼ਕਤ ਬਣਾਇਆ ਗਿਆ ਹੈ
0 m+
ਡਿਵਾਈਸਾਂ ਤੱਕ ਪਹੁੰਚ ਬਣਾਈ ਗਈ ਹੈ
0 m+
ਇੰਡਿਕ ਐਪ ਡਾਊਨਲੋਡ ਹੋਏ
0
ਇੰਡਿਕ ਭਾਸ਼ਾਵਾਂ ਸਮਰਥਿਤ ਹਨ

ਸਾਡਾ ਭਾਰਤੀ-ਭਾਸ਼ਾਵਾਂ ਦਾ ਉਤਪਾਦ ਸੰਗ੍ਰਹਿ

ਏ.ਆਈ-ਦੁਆਰਾ ਸੰਚਾਲਿਤ ਅਨੁਵਾਦ ਪ੍ਰਬੰਧਨ ਹੱਬ

ਏ.ਆਈ-ਦੁਆਰਾ ਸੰਚਾਲਿਤ ਅਨੁਵਾਦ ਪ੍ਰਬੰਧਨ ਹੱਬ

ਪ੍ਰਬੰਧਕ

ਇੱਕ ਕਲਾਊਡ-ਅਧਾਰਿਤ, ਏ.ਆਈ-ਸੰਚਾਲਿਤ ਮਸ਼ੀਨ ਅਨੁਵਾਦ ਪ੍ਰਬੰਧਨ ਪਲੇਟਫਾਰਮ ਜੋ ਭਾਰਤੀ ਭਾਸ਼ਾਵਾਂ ਵਿੱਚ ਤੇਜ਼, ਆਸਾਨ ਅਤੇ ਸਟੀਕ ਅਨੁਵਾਦ ਅਤੇ ਸਥਾਨਕਕਰਨ ਨੂੰ ਯਕੀਨੀ ਬਣਾਉਂਦਾ ਹੈ

ਭਾਰਤੀ ਭਾਸ਼ਾਵਾਂ ਲਈ ਵੌਇਸ ਸੰਗ੍ਰਹਿ

ਭਾਰਤੀ ਭਾਸ਼ਾਵਾਂ ਲਈ ਵੌਇਸ ਸੰਗ੍ਰਹਿ

ਵੌਇਸ ਸਲਿਊਸ਼ਨਸ ਦੁਆਰਾ ਸਾਖਰਤਾ ਦੀ ਰੁਕਾਵਟ ਨੂੰ ਹਟਾਓ ਜੋ ਸਪੀਚ ਟੂ ਟੈਕਸਟ ਅਤੇ ਟੈਕਸਟ ਟੂ ਸਪੀਚ ਨੂੰ ਸਮਝਦੇ ਹਨ ਅਤੇ ਉਹਨਾਂ ਉੱਤੇ ਪ੍ਰਕਿਰਿਆ ਕਰਦੇ ਹਨ। ਆਪਣੇ ਮਾਰਕੀਟ ਅਧਾਰ ਦਾ ਵਿਸਥਾਰ ਕਰੋ, ਵਧੇਰੇ ਵਿਸ਼ਵਾਸ ਦਾ ਨਿਰਮਾਣ ਕਰੋ ਅਤੇ ਗਾਹਕਾਂ ਨਾਲ ਕਈ ਭਾਰਤੀ ਭਾਸ਼ਾਵਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਸੰਪਰਕ ਕਰੋ।

Reverie Neural Machine Translation

ਰੇਵਰੀ ਨਿਊਰਲ ਮਸ਼ੀਨ ਟ੍ਰਾਂਸਲੇਸ਼ਨ (ਐੱਨ.ਐੱਮ.ਟੀ)

ਮਜਬੂਤ ਮਸ਼ੀਨ ਅਨੁਵਾਦ ਮਾਡਲ ਜੋ ਉੱਚ ਸਟੀਕਤਾ ਅਤੇ ਤੇਜ਼ ਗਤੀ ਨਾਲ ਪ੍ਰਸੰਗ ਦੇ ਅਧਾਰ ਤੇ ਅੰਗਰੇਜ਼ੀ ਕੰਟੈਂਟ ਦਾ ਅਨੇਕ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰਦੇ ਹਨ।

ਵੈੱਬਸਾਈਟ ਪ੍ਰਕਾਸ਼ਨ ਅਤੇ ਪ੍ਰਬੰਧਨ ਪਲੇਟਫਾਰਮ

ਵੈੱਬਸਾਈਟ ਪ੍ਰਕਾਸ਼ਨ ਅਤੇ ਪ੍ਰਬੰਧਨ ਪਲੇਟਫਾਰਮ

ਅਨੁਵਾਦਕ

ਇੱਕ ਅਜਿਹਾ ਪਲੇਟਫਾਰਮ ਜੋ ਤੁਹਾਡੀਆਂ ਮੌਜੂਦਾ ਅਤੇ/ਜਾਂ ਨਵੀਂਆਂ ਵੈੱਬਸਾਈਟਾਂ ਨੂੰ ਕਿਸੇ ਵੀ ਭਾਸ਼ਾ ਵਿੱਚ ਨਿਰਮਿਤ ਕਰਨ, ਲਾਂਚ ਕਰਨ ਅਤੇ ਅਨੁਕੂਲਿਤ ਕਰਨ ਦੀ ਪ੍ਰਕਿਰਿਆ ਨੂੰ ਸਵੈਚਾਲਿਤ ਅਤੇ ਗਤੀਸ਼ੀਲ ਬਣਾਉਂਦਾ ਹੈ। ਐੱਸ.ਈ.ਓ-ਅਨੁਕੂਲ ਸਥਾਨਕ-ਭਾਸ਼ਾ ਕੰਟੈਂਟ ਅਤੇ ਨਿਊਨਤਮ ਆਈ.ਟੀ ਦਖਲ ਨਾਲ ਮਾਰਕੀਟ ਵਿੱਚ ਤੇਜ਼ੀ ਨਾਲ ਪ੍ਰਵੇਸ਼ ਕਰੋ।

ਬਹੁਭਾਸ਼ਾਈ ਇੰਡਿਕ ਕੀਬੋਰਡ

ਬਹੁਭਾਸ਼ਾਈ ਇੰਡਿਕ ਕੀਬੋਰਡ

ਸਵਲੇਖ

ਵੈੱਬ ਅਤੇ ਸੈੱਟ-ਟਾਪ ਬਾਕਸ ਲਈ ਬਹੁਭਾਸ਼ਾਈ ਕੀਪੈਡ ਜੋ ਭਾਰਤੀ ਉਪਭੋਗਤਾਵਾਂ ਨੂੰ ਆਪਣੀ ਪਸੰਦ ਦੀ ਭਾਸ਼ਾ ਵਿੱਚ ਟਾਈਪ ਕਰਨ ਅਤੇ ਅੰਤਰ-ਕ੍ਰਿਆ ਕਰਨ ਵਿੱਚ ਸਹਾਇਤਾ ਕਰਦੇ ਹਨ।

ਬਹੁਭਾਸ਼ਾਈ ਟੈਕਸਟ ਡਿਸਪਲੇ ਸੰਗ੍ਰਹਿ

ਬਹੁਭਾਸ਼ਾਈ ਟੈਕਸਟ ਡਿਸਪਲੇ ਸੰਗ੍ਰਹਿ

ਸੁਹਜ ਅਤੇ ਵਿਗਿਆਨਕ ਤੌਰ ਤੇ ਤਿਆਰ ਕੀਤੇ ਗਏ ਭਾਰਤੀ ਭਾਸ਼ਾ ਫੋਂਟ ਅਤੇ ਟੈਕਸਟ ਡਿਸਪਲੇ ਸਮਾਧਾਨ ਜੋ ਡਿਜੀਟਲ ਕੰਟੈਂਟ ਨੂੰ ਵਧੇਰੇ ਪੜ੍ਹਨਯੋਗ ਬਣਾਉਂਦੇ ਹਨ।

ਜਿਨ੍ਹਾਂ ਉਦਯੋਗਾਂ ਨੂੰ ਅਸੀਂ ਸੇਵਾ ਪ੍ਰਦਾਨ ਕਰਦੇ ਹਾਂ ਉਹ ਹਨ

ਸਿਹਤ ਸੰਭਾਲ ਸੇਵਾ

90% ਮਰੀਜ਼ ਜੋ ਆਨਲਾਈਨ ਸਿਹਤ ਸੰਭਾਲ ਸੇਵਾਵਾਂ ਦੀ ਵਰਤੋਂ ਕਰਦੇ ਹਨ, ਉਹ ਅੰਗਰੇਜ਼ੀ ਨਹੀਂ ਸਮਝਦੇ ਹਨ

ਈ-ਕਾਮਰਸ

44% ਭਾਰਤੀ ਖਰੀਦਦਾਰ ਅੰਗਰੇਜ਼ੀ ਵਿੱਚ ਦਿੱਤੇ ਉਤਪਾਦਾਂ ਦੇ ਵੇਰਵੇ ਅਤੇ ਸਮੀਖਿਆਵਾਂ ਨੂੰ ਨਹੀਂ ਸਮਝਦੇ ਹਨ

ਸਿੱਖਿਆ

ਵਰਤਮਾਨ ਡਿਜੀਟਲ ਸਿੱਖਿਆ ਪਲੇਟਫਾਰਮ ਦਾ ਕੰਟੈਂਟ ਕੇਵਲ ਉਹਨਾਂ 10% ਲੋਕਾਂ ਤੇ ਕੇਂਦ੍ਰਿਤ ਹੈ ਜੋ ਅੰਗਰੇਜ਼ੀ ਨੂੰ ਆਪਣੀ ਪ੍ਰਾਥਮਿਕ ਸਿਖਲਾਈ ਭਾਸ਼ਾ ਦੇ ਤੌਰ ਤੇ ਪਸੰਦ ਕਰਦੇ ਹਨ।

ਮਨੋਰੰਜਨ

ਸਥਾਨਕ ਭਾਸ਼ਾਵਾਂ ਵਿੱਚ ਸੀਮਿਤ ਕੰਟੈਂਟ ਜਾਂ ਕੰਟੈਂਟ ਦੀ ਅਣਉਪਲਬਧਤਾ 54% ਆਨਲਾਈਨ ਉਪਭੋਗਤਾਵਾਂ ਨੂੰ ਮਨੋਰੰਜਨ ਸੇਵਾਵਾਂ ਦੀ ਵਰਤੋਂ ਕਰਨ ਤੋਂ ਰੋਕਦੀ ਹੈ।

ਰੇਵਰੀ ਇਹਨਾਂ ਤੇ ਕੰਮ ਕਰਦੀ ਹੈ

ਰੇਵਰੀ ਦੀਆਂ ਭਾਰਤੀ-ਭਾਸ਼ਾ ਤਕਨਾਲੋਜੀਆਂ ਨੇ 130+ ਕਾਰੋਬਾਰਾਂ ਨੂੰ ਸਸ਼ਕਤ ਬਣਾਇਆ ਹੈ

ਸਾਡੇ ਉਤਪਾਦਾਂ ਬਾਰੇ ਸਭ ਤੋਂ ਪਹਿਲਾਂ ਜਾਣੋ

ਅਸੀਂ ਹਰ ਜਗ੍ਹਾ ਉਪਲਬਧ ਹਾਂ। ਆਓ, ਸਾਡੇ ਨਾਲ ਸੰਪਰਕ ਕਰੋ!